ਹਰਿਆਣਾ-ਪੰਜਾਬ ਦੇ ਮੁੱਖ ਮੰਤਰੀਆਂ ਦੀ SYL ਮੁੱਦੇ ਤੇ ਖਾਸ ਗੱਲਬਾਤ, ਸੈਣੀ ਨੇ ਕਿਹਾ- ਚੰਗੇ ਮਾਹੌਲ 'ਚ ਹੋਈ ਮੀਟਿੰਗ, ਮਾਨ ਨੇ ਕਹੀ ਵੱਡੀ ਗੱਲ
SYL ਨਹਿਰ ਵਿਵਾਦ 'ਤੇ ਅੱਜ ਚੰਡੀਗੜ੍ਹ ਵਿੱਚ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਹੋਈ।